ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ
ਅਭਿਆਸ (Exercise)
1) ਸਹੀ ਅਤੇ ਗਲਤ ਦੱਸੋ:-
- ਮੋਨੀਟਰ ਆਊਟਪੁੱਟ ਨੂੰ ਕਾਗਜ਼ ਉੱਪਰ ਦਿੰਦਾ ਹੈ।
ਉੱਤਰ:- ਗਲਤ।
- ਵੈੱਬ ਕੈਮਰਾ ਤਸਵੀਰ ਨੂੰ ਫਿਲਮ ਰੋਲ ਉੱਤੇ ਬਣਾਉਂਦਾ ਹੈ।
ਉੱਤਰ:- ਗਲਤ।
- ਡਿਲੀਟ ਕੀ ਦੀ ਵਰਤੋਂ ਅੱਖਰ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ।
ਉੱਤਰ:- ਸਹੀ।
- ਰਿੰਗ ਫਿੰਗਰ ਦੀ ਵਰਤੋਂ ਟਾਈਪਿੰਗ ਸਮੇਂ ਸਪੇਸ ਬਾਰ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ।
ਉੱਤਰ:- ਗਲਤ।
- ਸਕਰੌਲ ਬਟਨ ਦੀ ਵਰਤੋਂ ਸਕਰੀਨ ਨੂੰ ਸਕਰਾਉਣ ਲਈ ਕੀਤੀ ਜਾਂਦੀ ਹੈ।
ਉੱਤਰ:- ਸਹੀ।